COVID-gyan
ਇਹ ਵੈਬਸਾਈਟ COVID-19 ਦੇ ਫੈਲਣ ਦੇ ਜਵਾਬ ਵਿੱਚ ਸਰੋਤਾਂ ਦੇ ਭੰਡਾਰ ਨੂੰ ਇੱਕਠੇ ਕਰਨ ਲਈ ਇੱਕ ਕੇਂਦਰ ਵਜੋਂ ਕੰਮ ਕਰਦੀ ਹੈ। ਇਹ ਸਰੋਤ ਭਾਰਤ ਦੀਆਂ ਜਨਤਕ ਸਹਾਇਤਾ ਪ੍ਰਾਪਤ ਖੋਜ ਸੰਸਥਾਵਾਂ ਅਤੇ ਇਸ ਨਾਲ ਜੁੜੇ ਪ੍ਰੋਗਰਾਮਾਂ ਦੁਆਰਾ ਤਿਆਰ ਕੀਤੇ ਗਏ ਹਨ। ਇੱਥੇ ਦਿੱਤੀ ਸਮੱਗਰੀ ਬਿਮਾਰੀ ਅਤੇ ਇਸ ਦੇ ਸੰਚਾਰ ਬਾਰੇ ਸਭ ਤੋਂ ਵਧੀਆ ਉਪਲਬਧ ਵਿਗਿਆਨਕ ਸਮਝ 'ਤੇ ਨਿਰਭਰ ਕਰਦੀ ਹੈ।